Patwari Saab KNOWLEDGE ABOUT PROPERTY
Patwari Saab KNOWLEDGE ABOUT PROPERTY
  • 224
  • 4 012 932
ਕਿਸੇ ਰਜਿਸਟਰੀ ਦੀ ਮਿਆਦ ਕਿੰਨੇ ਸਾਲ ਹੁੰਦੀ ਹੈ? ਮਿਆਦ ਲੰਘ ਜਾਣ ਤੋਂ ਬਾਅਦ ਇੰਤਕਾਲ ਕਿਵੇਂ ਕਰਵਾਇਆ ਜਾ ਸਕਦਾ ਹੈ?
#registry #courtcases
ਕੋਈ ਵਿਅਕਤੀ ਕਿਸੇ ਰਜਿਸਟਰੀ ਜਾਂ ਡਿਗਰੀ ਨੂੰ 20 ਸਾਲ ਤੱਕ ਮਾਲ ਅਧਿਕਾਰੀ ਕੋਲ ਇੰਤਕਾਲ ਕਰਵਾਉਣ ਲਈ ਪੇਸ਼ ਨਹੀਂ ਕਰਦਾ ਤਾਂ ਰੈਵਿਨਿਊ ਅਫਸਰ ਅਜਿਹੇ ਇੰਤਕਾਲ ਨੂੰ ਮੰਨਜੂਰ ਕਰਨ ਲਈ ਇਨਕਾਰ ਕਰ ਸਕਦਾ ਹੈ।ਇਸ ਲਈ 20 ਸਾਲ ਪੁਰਾਣੇ ਇੰਤਕਾਲ ਨੂੰ ਕਰਵਾਉਣ ਲਈ ਪੀੜਤ ਧਿਰ ਨੂੰ ਮਾਨਯੋਗ ਸਿਵਲ ਕੋਰਟ ਜਾਣਾ ਪਵੇਗਾ।ਇਸ ਲਈ ਵੀਹ ਸਾਲ ਤੋਂ ਪਹਿਲਾਂ ਪਹਿਲਾਂ ਇੰਤਕਾਲ ਕਰਵਾ ਲੈਣਾ ਚਾਹੀਦਾ ਹੈ।
Переглядів: 1 467

Відео

ਅਬਾਦੀ ਦੇਹ ਲਾਲ ਲਕੀਰ ਵਾਲੀ ਜਗਾ ਬਾਰੇ ਸਰਕਾਰ ਦਾ ਫੈਸਲਾ
Переглядів 6 тис.3 місяці тому
ਅਬਾਦੀ ਦੇਹ ਲਾਲ ਲਕੀਰ ਵਾਲੀ ਜਗਾ ਬਾਰੇ ਸਰਕਾਰ ਦਾ ਫੈਸਲਾ
ਕਿਸਦਾ ਕਬਜ਼ਾ ਕਿੱਥੇ ਅਤੇ ਕਿਹੜੇ ਨੰਬਰ ਤੇ ਹੈ ? ਗਿਰਦਾਵਰੀ ਕਿਵੇਂ ਚੈੱਕ ਕਰੀਏ ?
Переглядів 1,5 тис.3 місяці тому
ਕਿਸਦਾ ਕਬਜ਼ਾ ਕਿੱਥੇ ਅਤੇ ਕਿਹੜੇ ਨੰਬਰ ਤੇ ਹੈ ? ਗਿਰਦਾਵਰੀ ਕਿਵੇਂ ਚੈੱਕ ਕਰੀਏ ?
ਖੂਹ ਦੇ ਤੌੜ੍ਹ ਵਾਲਾ ਨੰਬਰ॥ ਹਿੱਸਾ ॥ ਮਾਲਕੀ॥ ਖੂਹ ਦੇ ਤੌੜ੍ਹ ਵਾਲੀ ਜਮੀਨ ॥ਚਾਹ ਗੈਰਜਾਰੀ
Переглядів 2 тис.3 місяці тому
ਖੂਹ ਦੇ ਤੌੜ੍ਹ ਵਾਲਾ ਨੰਬਰ॥ ਹਿੱਸਾ ॥ ਮਾਲਕੀ॥ ਖੂਹ ਦੇ ਤੌੜ੍ਹ ਵਾਲੀ ਜਮੀਨ ॥ਚਾਹ ਗੈਰਜਾਰੀ
ਬਿਲਾ ਰਹਿਨ ॥ ਬਿੱਲਾ ਬਾਇਆ ॥ ਕਿਹੜੀ ਜਮੀਨ ਹੁੰਦੀ ਹੈ ?
Переглядів 6273 місяці тому
ਬਿਲਾ ਰਹਿਨ ॥ ਬਿੱਲਾ ਬਾਇਆ ॥ ਕਿਹੜੀ ਜਮੀਨ ਹੁੰਦੀ ਹੈ ?
ਖਾਨਾ ਕਾਸਤ ਬੈ ਕੀ ਹੁੰਦੀ ਹੈ?ਮੁਸਤਰੀਆਨ ਖੁਦਕਾਸਤ ਮੁਸਤਰੀਆਨ॥ ਮਖਸੂਸ ਨੰਬਰ॥ ਸਪੈਸਲ ਨੰਬਰਾਂ ਦੀ ਖਰੀਦ ਵੇਚ
Переглядів 6283 місяці тому
ਮੁਸਤਰੀਆਨ ਖੁਦਕਾਸਤ ਮੁਸਤਰੀਆਨ॥ ਮਖਸੂਸ ਨੰਬਰ॥ ਸਪੈਸਲ ਨੰਬਰਾਂ ਦੀ ਖਰੀਦ ਵੇਚ
ਲੋਨ ਲੈਣ ॥ਲੋਨ ਕਲੀਅਰ ਕਰਨ॥ ਆੜਰਹਿਨ॥ ਫੱਕ ਆੜਰਹਿਨ ਦਾ ਪਰੇਸੈੱਸ
Переглядів 6623 місяці тому
ਲੋਨ ਲੈਣ ॥ਲੋਨ ਕਲੀਅਰ ਕਰਨ॥ ਆੜਰਹਿਨ॥ ਫੱਕ ਆੜਰਹਿਨ ਦਾ ਪਰੇਸੈੱਸ
ਫਰਦ ਜਮਾਬੰਦੀ ! ਰਜਿਸਟਰੀ ! ਇੰਤਕਾਲ ! ਗਿਰਦਾਵਰੀ ਵਗੈਰਾ ਵਿੱਚ ਹੋਈ ਗਲਤੀਆਂ ਬਾਰੇ ਸਵਾਲ ਜਵਾਬ
Переглядів 5103 місяці тому
ਫਰਦ ਜਮਾਬੰਦੀ ! ਰਜਿਸਟਰੀ ! ਇੰਤਕਾਲ ! ਗਿਰਦਾਵਰੀ ਵਗੈਰਾ ਵਿੱਚ ਹੋਈ ਗਲਤੀਆਂ ਬਾਰੇ ਸਵਾਲ ਜਵਾਬ # farad_badar
ਫਰਦ ਚ ਵੱਟਿਆ ਵਾਲੇ ਹਿੱਸੇ ਕਿਵੇ ਨਿਕਲਦੇ ਹਨ ! ਫਾਰਮੂਲਾ ਕੀ ਹੈ? ਹਿੱਸਾ ਕੱਢਣ ਵੇਲੇ 6.45 ਦੇ ਕਿੰਨੇ ਕਨਾਲ਼ ਬਣੇ ?
Переглядів 1,5 тис.3 місяці тому
ਫਰਦ ਚ ਵੱਟਿਆ ਵਾਲੇ ਹਿੱਸੇ ਕਿਵੇ ਨਿਕਲਦੇ ਹਨ ! ਫਾਰਮੂਲਾ ਕੀ ਹੈ? ਹਿੱਸਾ ਕੱਢਣ ਵੇਲੇ 6.45 ਦੇ ਕਿੰਨੇ ਕਨਾਲ਼ ਬਣੇ ?
ਪਰੈਕਟੀਕਲ ਫਰਦ ਪੜਣੀ , ਫਰਦ ਵਿੱਚ ਇੰਤਕਾਲਾਂ ਦੇ ਨੋਟ ਕਿਵੇ ਪੜੇ ਜਾਂਦੇ ਹਨ ਵਗੈਰਾ ਵਗੈਰਾ ਜਾਣਕਾਰੀ
Переглядів 2,7 тис.8 місяців тому
ਪਰੈਕਟੀਕਲ ਫਰਦ ਪੜਣੀ , ਫਰਦ ਵਿੱਚ ਇੰਤਕਾਲਾਂ ਦੇ ਨੋਟ ਕਿਵੇ ਪੜੇ ਜਾਂਦੇ ਹਨ ਵਗੈਰਾ ਵਗੈਰਾ ਜਾਣਕਾਰੀ
Tusi Ghar baithe check kr sakde ho apni property da status ! Registry Intkal Fard
Переглядів 1,4 тис.8 місяців тому
Tusi Ghar baithe check kr sakde ho apni property da status ! Registry Intkal Fard
ਫ਼ਰਦ ਚ ਤੁਹਾਡੇ ਨਾਮ ਤੇ ਕਿੰਨੇ ਰਕਬੇ ਤੇ ਕਿਹੜੇ ਮਖਸੂਸ ਨੰਬਰ ਖਸਰਾ ਜਾਂ ਹਿੱਸੇ ਦੀ ਗਿਰਦਾਵਰੀ ਹੈ ਕਿਹੜੇ ਨੰਬਰ ਵੇਚੇ ਨੇ
Переглядів 1,7 тис.8 місяців тому
ਫ਼ਰਦ ਚ ਤੁਹਾਡੇ ਨਾਮ ਤੇ ਕਿੰਨੇ ਰਕਬੇ ਤੇ ਕਿਹੜੇ ਮਖਸੂਸ ਨੰਬਰ ਖਸਰਾ ਜਾਂ ਹਿੱਸੇ ਦੀ ਗਿਰਦਾਵਰੀ ਹੈ ਕਿਹੜੇ ਨੰਬਰ ਵੇਚੇ ਨੇ
ਰਜਿਸਟਰੀ ਹੋਣ ਸਮੇ ਕੀ ਧਿਆਨ ਦੇਣਾ ਚਾਹੀਦਾ
Переглядів 2 тис.8 місяців тому
ਰਜਿਸਟਰੀ ਹੋਣ ਸਮੇ ਕੀ ਧਿਆਨ ਦੇਣਾ ਚਾਹੀਦਾ
ਖਸਰਾ ਨੰਬਰਾਂ ਵਾਲਾ ਨਕਸਾ ! ਫਰਦ ਜਮਾਬੰਦੀ ਨੂੰ ਸਮਝੋ।ਕਿੱਲਾ ਕਰਮਾ ਮੁਸਤੀਲਾਂ ਮੁਰੱਬੇ ਖੂਹ ਦੇ ਤੌੜ…..
Переглядів 1,5 тис.8 місяців тому
ਖਸਰਾ ਨੰਬਰਾਂ ਵਾਲਾ ਨਕਸਾ ! ਫਰਦ ਜਮਾਬੰਦੀ ਨੂੰ ਸਮਝੋ।ਕਿੱਲਾ ਕਰਮਾ ਮੁਸਤੀਲਾਂ ਮੁਰੱਬੇ ਖੂਹ ਦੇ ਤੌੜ…..
ਸਰਕਾਰ ਨੇ ਮੁਖਤਿਆਰਨਾਮੇ(power of attorney)ਦੇ ਰੂਲਾਂ ਵਿੱਚ ਕੀਤੀ ਤਬਦੀਲੀ। ਮੁਖਤਿਆਰਨਾਮਾ ਆਮ ਤੇ ਮੁਖਤਿਆਰਨਾਮਾ ਖਾਸ
Переглядів 3,7 тис.Рік тому
ਸਰਕਾਰ ਨੇ ਮੁਖਤਿਆਰਨਾਮੇ(power of attorney)ਦੇ ਰੂਲਾਂ ਵਿੱਚ ਕੀਤੀ ਤਬਦੀਲੀ। ਮੁਖਤਿਆਰਨਾਮਾ ਆਮ ਤੇ ਮੁਖਤਿਆਰਨਾਮਾ ਖਾਸ
Guru Ki Dhab 8 ਕੋਨਿਆ ਵਾਲਾ ਸਰੋਵਰ ।ਜੈਤੋਂ ਬਠਿੰਡਾ ।ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨਛੋਹ ਧਰਤੀ
Переглядів 650Рік тому
Guru Ki Dhab 8 ਕੋਨਿਆ ਵਾਲਾ ਸਰੋਵਰ ।ਜੈਤੋਂ ਬਠਿੰਡਾ ।ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨਛੋਹ ਧਰਤੀ
ਪਟਵਾਰੀ ਬਿੱਘੇ ਬਿਸਵਿਆ ਵਾਲੀਆਂ ਜਮੀਨਾਂ ਦੀ ਫਰਦ !ਪੱਕੇ ਵਿੱਘੇ !ਕੱਚੇ ਵਿਘੇ!ਗੱਠੇ ਕਰਮ!ਗਜ ਵਿਸਵਾਸੀ ਨੰਬਰ ਖਸਰੇ ਮੁਰੱਬੇ
Переглядів 1,7 тис.Рік тому
ਪਟਵਾਰੀ ਬਿੱਘੇ ਬਿਸਵਿਆ ਵਾਲੀਆਂ ਜਮੀਨਾਂ ਦੀ ਫਰਦ !ਪੱਕੇ ਵਿੱਘੇ !ਕੱਚੇ ਵਿਘੇ!ਗੱਠੇ ਕਰਮ!ਗਜ ਵਿਸਵਾਸੀ ਨੰਬਰ ਖਸਰੇ ਮੁਰੱਬੇ
ਪਟਵਾਰੀ ਦੇ ਨਕਸ਼ੇ ਤੇ ਫਰਦ ਵਿੱਚ 1 ਕਨਾਲ ਵਿੱਚ ਮਰਲੇ ਸਰਸ਼ਾਹੀਆਂ ਗਜ ਕਰਮ ਕਿੱਲਾ ਏਕੜ Kanal Marle measurement ......
Переглядів 6 тис.Рік тому
ਪਟਵਾਰੀ ਦੇ ਨਕਸ਼ੇ ਤੇ ਫਰਦ ਵਿੱਚ 1 ਕਨਾਲ ਵਿੱਚ ਮਰਲੇ ਸਰਸ਼ਾਹੀਆਂ ਗਜ ਕਰਮ ਕਿੱਲਾ ਏਕੜ Kanal Marle measurement ......
ਸਰਕਾਰ ਨੇ ਪਿੰਡ ਰਾਜਪੁਰਾ ਨਾਭਾ ਦੀ ਸਾਮਲਾਟ ਜਮੀਨ 64 ਕਨਾਲ ਤੋਂ ਨਜਾਇਜ ਕਬਜਾ ਛੁਡਵਾਉਦੇ ਹੋਏ
Переглядів 4,3 тис.Рік тому
ਸਰਕਾਰ ਨੇ ਪਿੰਡ ਰਾਜਪੁਰਾ ਨਾਭਾ ਦੀ ਸਾਮਲਾਟ ਜਮੀਨ 64 ਕਨਾਲ ਤੋਂ ਨਜਾਇਜ ਕਬਜਾ ਛੁਡਵਾਉਦੇ ਹੋਏ
11 ਤਰ੍ਹਾਂ ਦੇ ਇਤਕਾਲਾ(Mutations) ਬਾਰੇ ਪੂਰੀ ਗੁਪਤ ਜਾਣਕਾਰੀ ਅਤੇ ਹੋਰ ਨੁਕਤੇ
Переглядів 1,7 тис.Рік тому
11 ਤਰ੍ਹਾਂ ਦੇ ਇਤਕਾਲਾ(Mutations) ਬਾਰੇ ਪੂਰੀ ਗੁਪਤ ਜਾਣਕਾਰੀ ਅਤੇ ਹੋਰ ਨੁਕਤੇ
ਹਰ ਤਰ੍ਹਾਂ ਦੇ ਇਤਕਾਲਾ (mutations) ਦੀ full detail
Переглядів 1,8 тис.Рік тому
ਹਰ ਤਰ੍ਹਾਂ ਦੇ ਇਤਕਾਲਾ (mutations) ਦੀ full detail
ਇੰਤਕਾਲ ਕਿੰਨੇ ਤਰਾਂ ਦੇ ਹੁੰਦੇ ਹਨ ॥ ਕਿਵੇ ਕਰਵਾਏ ਜਾਂਦੇ ਹਨ॥
Переглядів 2,6 тис.Рік тому
ਇੰਤਕਾਲ ਕਿੰਨੇ ਤਰਾਂ ਦੇ ਹੁੰਦੇ ਹਨ ॥ ਕਿਵੇ ਕਰਵਾਏ ਜਾਂਦੇ ਹਨ॥
ਵਸੀਕਾ ਨਵੀਸ ਜੋ ਰਜਿਸਟੀਆਂ ਅਤੇ ਅਰਜੀਆਂ ਲਿਖਦੇ ਹਨ
Переглядів 2,2 тис.Рік тому
ਵਸੀਕਾ ਨਵੀਸ ਜੋ ਰਜਿਸਟੀਆਂ ਅਤੇ ਅਰਜੀਆਂ ਲਿਖਦੇ ਹਨ
ਗੈਰ ਮਰੂਸ਼ੀ ਜਮੀਨ ਦੇ ਮਾਲਕ ਕਿਵੇਂ ਬਣਿਆ ਜਾਂਦਾ ਅਤੇ ਗੈਰਮਰੂਸ਼ੀ ਜਮੀਨ ਕਿਹੜੀ ਹੁੰਦੀ ਹੈ? #intkal
Переглядів 6 тис.Рік тому
ਗੈਰ ਮਰੂਸ਼ੀ ਜਮੀਨ ਦੇ ਮਾਲਕ ਕਿਵੇਂ ਬਣਿਆ ਜਾਂਦਾ ਅਤੇ ਗੈਰਮਰੂਸ਼ੀ ਜਮੀਨ ਕਿਹੜੀ ਹੁੰਦੀ ਹੈ? #intkal
ਲਾਲ ਲਕੀਰ ਵਾਲੀ ਜਗ੍ਹਾ ਦੀ ਫਰਦ ਜਮ੍ਹਾਂਬੰਦੀ ਕਿਵੇਂ ਬਣਦੀ ਹੈ ? ਕਿਵੇਂ ਖਰੀਦੀ ਵੇਚੀ , ਰਜਿਸਟਰੀ ,ਵਸੀਅਤ,ਲੋਨ ਲਿਆ ...
Переглядів 6 тис.Рік тому
ਲਾਲ ਲਕੀਰ ਵਾਲੀ ਜਗ੍ਹਾ ਦੀ ਫਰਦ ਜਮ੍ਹਾਂਬੰਦੀ ਕਿਵੇਂ ਬਣਦੀ ਹੈ ? ਕਿਵੇਂ ਖਰੀਦੀ ਵੇਚੀ , ਰਜਿਸਟਰੀ ,ਵਸੀਅਤ,ਲੋਨ ਲਿਆ ...
Measurement ਟੇਢੇ ਮੇਢੇ / ਤਿਕੋਣੇ/ ਵਰਗਾਕਾਰ ਅਤੇ ਹੋਰ ਹਰ ਤਰ੍ਹਾਂ ਦੇ ਪਲਾਟ/ਜ਼ਮੀਨ/ ਮਕਾਨ ਦੀ ਮਿਣਤੀ ਨਿਸ਼ਾਨਦੇਹੀ
Переглядів 7 тис.Рік тому
Measurement ਟੇਢੇ ਮੇਢੇ / ਤਿਕੋਣੇ/ ਵਰਗਾਕਾਰ ਅਤੇ ਹੋਰ ਹਰ ਤਰ੍ਹਾਂ ਦੇ ਪਲਾਟ/ਜ਼ਮੀਨ/ ਮਕਾਨ ਦੀ ਮਿਣਤੀ ਨਿਸ਼ਾਨਦੇਹੀ
ਪਟਵਾਰੀ ਫ਼ਰਦ ਜਮ੍ਹਾਂਬੰਦੀ ਵਿਚੋਂ ਮਾਲਕੀ ਦੇ ਹਿੱਸੇ ਕਿਵੇਂ ਕੱਢਦੇ ਹਨ? ਸਮਝੋ ਪੂਰੀ ਡਿਟੇਲ ਵਿੱਚ ਹਿੱਸੇ ਕੱਢਣੇ
Переглядів 86 тис.Рік тому
ਪਟਵਾਰੀ ਫ਼ਰਦ ਜਮ੍ਹਾਂਬੰਦੀ ਵਿਚੋਂ ਮਾਲਕੀ ਦੇ ਹਿੱਸੇ ਕਿਵੇਂ ਕੱਢਦੇ ਹਨ? ਸਮਝੋ ਪੂਰੀ ਡਿਟੇਲ ਵਿੱਚ ਹਿੱਸੇ ਕੱਢਣੇ
ਪ੍ਰਾਪਰਟੀ ਸਬੰਧੀ ਸਲਾਹ ਮਸ਼ਵਰੇ ਲਈ WhatsApp & calling ਕਰਕੇ ਮੇਰੇ ਨਾਲ ਸੰਪਰਕ ਕੌਣ ਤੇ ਕਿਵੇਂ ਕੀਤਾ ਜਾ ਸਕਦਾ ਹੈ ?
Переглядів 895Рік тому
ਪ੍ਰਾਪਰਟੀ ਸਬੰਧੀ ਸਲਾਹ ਮਸ਼ਵਰੇ ਲਈ WhatsApp & calling ਕਰਕੇ ਮੇਰੇ ਨਾਲ ਸੰਪਰਕ ਕੌਣ ਤੇ ਕਿਵੇਂ ਕੀਤਾ ਜਾ ਸਕਦਾ ਹੈ ?
full detail of -- ਵਿਗੇ ਬਿਸਵੇ/ ਮੁਰੱਬਾ 100 ਵਿਘੇ /ਜ਼ਰੀਬ /ਕਰਮ 57 inch/ ਏਕੜ 96/ਕਿਲਾ 6--5/ਹੈਕਟੇਅਰ
Переглядів 2,3 тис.Рік тому
full detail of ਵਿਗੇ ਬਿਸਵੇ/ ਮੁਰੱਬਾ 100 ਵਿਘੇ /ਜ਼ਰੀਬ /ਕਰਮ 57 inch/ ਏਕੜ 96/ਕਿਲਾ 6 5/ਹੈਕਟੇਅਰ

КОМЕНТАРІ

  • @Nasheeli_Nagin
    @Nasheeli_Nagin 4 години тому

    Sir... Stamp de rate da koi chakkar ta ni hunda? 500 wali stamp theek hundi?

  • @jassikhangura4241
    @jassikhangura4241 8 годин тому

    Good

  • @user-ck7xi7zg9s
    @user-ck7xi7zg9s 11 годин тому

    Vir good information thanks

  • @SunilKumar-lu4ou
    @SunilKumar-lu4ou 2 дні тому

    Good information

  • @user-so3zu9ux2p
    @user-so3zu9ux2p 2 дні тому

    ਸਾਡੇ ਕੋਲ ਰਿਜੀਸਟਰ ਵਸੀਤ ਹੈ ਪਰ ਸਾਡੇ ਤਾਏ ਨੇ ਪਟਬਾਰੀ ਤੋ ਖਾਨਗੀਬਸੀਤ ਲਿਖਵਾ ਕੇ ਗਲਤ ਤਰੀਕੇ ਨਾਲ ਅਪਦੇ ਨਾਮ ਕਰਣਾ ਲਈ ਜਦ ਕੇ ਉਸ ਨੂ ਰਿਜੀਸਟਰ ਬਸੀਤ ਵਿਚ ਬੈਦਖਲ ਕਿਤਾ ਹੋਇਆਂ ਹੈ ਪਰ ਸਾਡੇ ਕੋਲ ਰਿਜੀਸਟਰ ਵਸੀਤ ਹੈ ਹਨ ਕੀ ਕੀਤਾ ਜਾਵੇ ਦਸੋ ਹਲ ਕੋਈ

  • @user-so3zu9ux2p
    @user-so3zu9ux2p 2 дні тому

    ਦੋਨਾ ਚ ਕਮ ਕੇਡੀ ਜਿਆਦਾ ਕਰਦੀ ਹੈ

  • @user-so3zu9ux2p
    @user-so3zu9ux2p 2 дні тому

    ਜੇ ਪਟਵਾਰੀ ਗਲਤ ਕਰ ਦੇਵੇ ਤਾਂ ਕੀ ਕਰੁੲਏ

  • @MohitSharma-mv3zh
    @MohitSharma-mv3zh 2 дні тому

    नमस्कार जी मे राजस्थान से हु और मुझे पंजाब की जमाबंदी से एक व्यक्ति का हिस्सा पता करना,,कोई मदद कर सकता है?

  • @Handsomeguy12
    @Handsomeguy12 3 дні тому

    thanks

  • @HarpreetSingh-kk8ic
    @HarpreetSingh-kk8ic 4 дні тому

    ਬਾਹੱਕ ਦਾ ਮਤਲਬ ਕੀ ਹੁੰਦਾ ਜੀ

  • @LovepreetSingh-g8k
    @LovepreetSingh-g8k 6 днів тому

    Veer ehnde vich sada ghr haye gair mumken jmeen ch te eh jmen acquire ho rhi by government te hun sanu kina muavja milo ja nhi pls dsio

  • @Majhewalejatt0
    @Majhewalejatt0 6 днів тому

    Tatima kitho dekh sakdi ji

    • @KNOWLEDGEABOUTPROPERTY
      @KNOWLEDGEABOUTPROPERTY 6 днів тому

      Patwari kol

    • @Majhewalejatt0
      @Majhewalejatt0 6 днів тому

      Sr call kr sade koi jankari leni hove ta

    • @Majhewalejatt0
      @Majhewalejatt0 6 днів тому

      Pudda Colony to bhar 15marle jagha hai ki ohnu ਅਣਅਧਿਕਾਰਤ ਕਲੋਨੀ ਕਿਹਾ ਜਾਂਦਾ ਕਮਰਸੀਅਲ ਏਰੀਆ ਚ aundi jgha

  • @Majhewalejatt0
    @Majhewalejatt0 6 днів тому

    Purane time di rgstry hoi hove ki hun tatima katia ja sakha sabdi sehmti nal

  • @Amandeepgill7
    @Amandeepgill7 6 днів тому

    ਬਾਈ ਜੀ ਲਾਲ ਲਕੀਰ ਦੀ ਰਜਿਸਟਰੀ ਬਾਰੇ ਕੋਈ ਜਾਣਕਾਰੀ

  • @Rakesh-y1t
    @Rakesh-y1t 7 днів тому

    Plz. Describe about khangi taksim in detail Thanks

  • @BalvinderKaur-qj6eq
    @BalvinderKaur-qj6eq 8 днів тому

    ਮੋਬਾਈਲ ਨੰਬਰ ਦੇਣ ਦੀ ਕ੍ਰਿਪਾਲਤਾ ਕਰਨੀ ਜੀ

  • @msshergill6776
    @msshergill6776 9 днів тому

    ਕੀ ਇਕੋ ਜਮੀਨ ਦੀ 2, ਵਾਰ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ ਕੇ ਨਹੀਂ। ਪਹਿਲੀ ਨਿਸ਼ਾਨਦੇਹੀ ਦੀ ਰਿਪੋਰਟ ਦਾਖਲ ਦਫਤਰ ਹੋ ਗਈ ਹੋਵੇ ,ਇਹ ਨਿਸ਼ਾਨਦੇਹੀ ਪੁਲਸ ਦੀ ਨਿਗਰਾਨੀ ਵਿਚ ਹੋਈ ਹੋਵੇ ਤੇ ਬਾਦ ਵਿਚ ਉਸ ਜ਼ਮੀਨ ਦੀ ਹੀ ਨਿਸ਼ਾਨਦੇਹੀ ਫਿਰ, ਪੁਲਸ ਦੀ ਨਿਗਰਾਨੀ ਵਿਚ ਕੀਤੀ ਜਾਵੇ। ਪਹਿਲੀ ਨਿਸ਼ਾਨਦੇਹੀ ਨੂੰ ਕਿਸੇ ਵੀ ਵਿਸ਼ੇਸ਼ ਤੱਥਾਂ ਨਾਲ ਖਾਰਜ ਨਹੀਂ ਕੀਤਾ ਗਿਆ। ਜਰੂਰ ਦੱਸਣਾ

  • @jasbirsingh-wi9mx
    @jasbirsingh-wi9mx 9 днів тому

    Best of luck Mr Sultan

  • @balwinderbhatti5498
    @balwinderbhatti5498 9 днів тому

    Veery good ha

  • @sumeetsingh2895
    @sumeetsingh2895 9 днів тому

    SSA ji … Meri jameen vali fard ch khoo de tod di koi jaankari nahi hai .. Khoo de tod di fard agalg toh kadvani paindi?? Ehda khasra no ja khevat number patwari saab toh laina paina ?? Ehde bare jaroor jaankari deo… main patvari saab kol gea c puchan oh khende purani fard ch dekho jake… purani fard ch hunda fer main patvari saab kol kyu janda..??

  • @helllme8363
    @helllme8363 10 днів тому

    Patwari walo Hath naal banai Purani fard nu navi fard naal mila k kinve dehkiye... V purane bande toh kinve kinve jagah jameen navi fard de vich malak tak aayi

  • @vickysaini8666
    @vickysaini8666 13 днів тому

    ਤਹਿਸੀਲ ਦਾਰ ਸਹਿਬ ਦੀ ਗੱਲ ਵਿਚ ਬਜਣ ਹੈ,ਸਟੇ ਦਿਖਾਓ,

  • @user-un6dr4ih1f
    @user-un6dr4ih1f 13 днів тому

    Good ji

  • @mnjotmnjot2662
    @mnjotmnjot2662 13 днів тому

    Patwari sabji 49÷20 =2.45a gaya theek pr athe 2-9marle ks tranh a gaye ae samjao

  • @user-un6dr4ih1f
    @user-un6dr4ih1f 13 днів тому

    Good ji

  • @ydv215
    @ydv215 14 днів тому

    ਬੇ ਮਜ਼ਕੁਰ ਅਤੇ ਤਕਸੀਮ ਮਜਕੁਰ ਦਾ ਕੀ ਅਰਥ ਹੈ ਪਟਵਾਰੀ ਸਾਹਬ ਦਸੋ ਜੀ ਕਿਰਪਾ ਕਰਕੇ

  • @shivdevsingh4287
    @shivdevsingh4287 14 днів тому

    ਮੈਂ ਕਿਸੇ ਹੋਰ ਦੀ ਇੱਕ ਵੀਡੀਓ ਸੁਣੀ ਸੀ ਤਾਂ ਉਹ ਕਹਿ ਰਿਹਾ ਸੀ ਕਿ ਖਾਨਾ ਕਾਸ਼ਤ ਵਿੱਚ ਖਰੀਦਦਾਰ ਦਾ ਨਾਮ ਓਦੋਂ ਆਉਂਦਾ ਹੈ ਜਦੋਂ ਖਾਸ ਨੰਬਰ ਖਰੀਦੇ ਜਾਂਦੇ ਹਨ ਅਤੇ ਹੁਣ ਖਾਸ ਨੰਬਰ ਬੈ ਹੋਣੇ ਬੰਦ ਹਨ।

    • @KNOWLEDGEABOUTPROPERTY
      @KNOWLEDGEABOUTPROPERTY 14 днів тому

      Yes

    • @shivdevsingh4287
      @shivdevsingh4287 13 днів тому

      @@KNOWLEDGEABOUTPROPERTY ਜਿਹੜੀ ਵੀਡੀਓ ਤੁਸੀਂ ਪਾਈ ਹੈ ਉਸ ਵਿੱਚ ਤਾਂ ਦੋ ਖਰੀਦਦਾਰ ਵੱਖਰਾ ਵੱਖਰਾ ਹਿੱਸਾ ਖਰੀਦਦੇ ਹਨ, ਤਾਂ ਫੇਰ ਇਹਨਾਂ ਖਰੀਦਦਾਰਾਂ ਦਾ ਨਾਮ ਕਿਓਂ ਖਾਨਾ ਕਾਸ਼ਤ ਵਿਚ ਲਿਖਿਆ ਹੈ।

  • @lovepreetbhullar3618
    @lovepreetbhullar3618 14 днів тому

    Bhut vdia jankari bai

  • @user-lo3mo7ni6b
    @user-lo3mo7ni6b 14 днів тому

    Ki nabbardar pind da sarpanch ban sakda hai k nahi

  • @harmesh6428
    @harmesh6428 15 днів тому

    Jakar ander katha banjava ta ke karna chaida

  • @baljitsidhu8912
    @baljitsidhu8912 16 днів тому

    ਧੰਨਵਾਦ ਜੀਓ ❤❤

  • @harpreetaulakh2875
    @harpreetaulakh2875 18 днів тому

    ਜਮਾਂਬੰਦੀ ਵਿੱਚ ਹਿਸੇਦਾਰ ਬਾਇਆ ਕੀ ਹੁੰਦਾ ਹੈ

  • @SandeepKaur-jk5xi
    @SandeepKaur-jk5xi 18 днів тому

    Jive kise tha khatoni number 7hai hisa usda 1/94 hisa hai, and khasra number 503, 504, 505, 505hai ta usda hisa sare kharsa number ch hove gya ja kise ek khasra number ch hove gya sir please tell me

  • @jasbir1554
    @jasbir1554 21 день тому

    ਇਕਰਾਰਨਾਮਾ ਅਰਜ਼ੀ ਨਵੀਸ ਦੇ ਕੋਲੋਂ ਲਿਖਵਾਉਣਾ ਜ਼ਰੂਰੀ ਹੈ ਯਾਂ ਖੁਦ ਵੀ ਲਿਖਿਆ ਜਾ ਸਕਦਾ

  • @PritemSingh-fu2sg
    @PritemSingh-fu2sg 21 день тому

    ਲਾਲ ਲਕੀਰ ਦੇ ਨਾਲ ਲਗਦੇ ਨੰਬਰੀ ਪਲਾਟਾਂ ਦੀ ਵੀਡੀਉ ਬਨਾ ਕੇ ਪਾਉ ਜੀ

  • @anilgarg6944
    @anilgarg6944 23 дні тому

    Good video.

  • @harpalsingh563
    @harpalsingh563 23 дні тому

    ਨੰਬਰਦਾਰ ਜਾਂ ਲੰਬਰਦਾਰ

  • @punjabilife1701
    @punjabilife1701 23 дні тому

    ਕੀ ਤਬਦੀਲ ਮਲਕੀਤ ਦਾ ਇੰਤਕਾਲ ਮੰਜੂਰ ਹੋਣ ਤੋ ਬਾਅਦ ਕੋਈ ਇਤਰਾਜ ਲਗ ਸਕਦਾ ? ਡੇਢ ਮਹੀਨੇ ਬਾਅਦ

  • @AdvocateJaspreetSingh
    @AdvocateJaspreetSingh 23 дні тому

    Love

  • @anilgarg6944
    @anilgarg6944 23 дні тому

    Kasthkar owner nahe hunda.

  • @inderpalsingh7900
    @inderpalsingh7900 25 днів тому

    ਕੀ ਇੰਤਕਾਲ ਤਬਦੀਲ ਮਲਕੀਅਤ ਦੀ ਕੋਈ ਸਰਕਾਰੀ ਫੀਸ ਹੁੰਦੀ ਹੈ

  • @harpalsingh-nv2lw
    @harpalsingh-nv2lw 26 днів тому

    Good information

  • @LAMBARN_DA_TABBAR_
    @LAMBARN_DA_TABBAR_ 26 днів тому

    General category lyi jmeen da hona lajmi ja nhi

  • @mandeeptark
    @mandeeptark 26 днів тому

    ਕਿਸੇ ਖੇਵਟ ਨੰਬਰ ਤੋਂ ਮੌਜੂਦਾ ਮਾਲਕ ਨੂੰ ਪੁਰਾਣੇ ਮਾਲਕ ਦਾ ਪਤਾ ਲੱਗ ਸਕਦਾ ਹੈ। ਜਿਸ ਤੋਂ ਉਸ ਨੇ ਜਮੀਨ ਖਰੀਦੀ ਹੈ??? ਕਿਰਪਾ ਕਰਕੇ ਦੱਸਿਆ ਜਾਵੇ ਜੀ

  • @mandeeptark
    @mandeeptark 26 днів тому

    ਕਿਸ ਤਰਾਂ ਪਤਾ ਕੀਤਾ ਜਾ ਸਕਦਾ ਹੈ ਕਿ ਇਹ ਕਿਸੇ ਜਮੀਨ da ਪੁਰਾਣਾ ਮਾਲਕ ਕੌਣ ਸੀ...ਭਾਵ ਮੌਜੂਦa ਜ਼ਮੀਨ ਕਿਸ ਤੋਂ ਖਰੀਦੀ ਹੈ....ਜੇਕਰ khevt no ਤੇ ਸਿਰਫ ਮੌਜੂਦਾ ਮਾਲਕ ਦਾ ਨਾਮ ਆਉਂਦਾ ਹੋਵੇ (ਜਮਾ ਬੰਦੀ ਪ੍ਰਿੰਟ krn ਤੇ)

  • @harpalsinghcheema5136
    @harpalsinghcheema5136 27 днів тому

    ਰਕਬੇ ਬਾਰੇ ਵੀ ਦਸਿਆ ਜਾਵੇ

  • @Channel072s
    @Channel072s 28 днів тому

    Hlo sir ji kine paese lg jande aa vasiyat register krwan lai ?? Pls dss skdeo tax ta bhrta asii

  • @user-so3zu9ux2p
    @user-so3zu9ux2p 29 днів тому

    ਦੋਨਾ ਚ ਕੰਮ ਕੇਡੀ ਕਰਦੀ ਹੈੈ

  • @harpalsinghcheema5136
    @harpalsinghcheema5136 29 днів тому

    ਬਹੁਤ ਹੀ ਵਧੀਆ

  • @India_trending124
    @India_trending124 Місяць тому

    ਜੇ ਕਰ ਪਾਜੀ 2021 ਵਿਚ ਰਜਿਸਟਰੀ ਹੋਈ ਹੋਵੇ ਅਤੇ 2024 ਵਿਚ ਇੰਤੇਕਾਲ ਕਰਵਾਈਏ ਤਾਂ ਕਿੰਨੇ ਜੁਰਮਾਨਾ ਲਗਦਾ ਹੈ